ਲੁਧਿਆਣਾ ਪੀਏਯੂ ਸਾਰਸ ਮੇਲਾ ਲੱਗਣ ਨੂੰ ਲੈ ਕੇ ਵਿਦਿਆਰਥੀਆਂ ਤੇ ਇਮਪਲਾਈ ਜਥੇਬੰਦੀਆਂ ਨੇ ਜਿਤਾਇਆ ਵਿਰੋਧ ਕਿਹਾ ਬਾਹਰੋਂ ਆਏ ਨੌਜਵਾਨ ਕਰਦੇ ਨੇ ਹੁੱਲੜਬਾਜ਼ੀ ਤੇ ਮਾਹੌਲ ਹੁੰਦਾ ਹੈ ਖਰਾਬ ਤੇ ਨਾਲ ਹੋਰ ਵੀ ਕਈ ਕਾਰਨ ਦੱਸਦੇ ਹੋਏ ਨਜ਼ਰ ਆਏ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 October 8, 2026 🌐 GPS: Ludhiana

ਲੁਧਿਆਣਾ ਪੀਏਯੂ ਸਾਰਸ ਮੇਲਾ ਲੱਗਣ ਨੂੰ ਲੈ ਕੇ ਵਿਦਿਆਰਥੀਆਂ ਤੇ ਇਮਪਲਾਈ ਜਥੇਬੰਦੀਆਂ ਨੇ ਜਿਤਾਇਆ ਵਿਰੋਧ

ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਹੋਣ ਜਾ ਰਿਹਾ ਸਾਰਸ ਮੇਲੇ ਨੂੰ ਲੈ ਕੇ ਅਧਿਆਪਕਾਂ ਅਤੇ ਇਮਪਲਾਈ ਜਥੇਬੰਦੀਆਂ ਨੇ ਜਿਤਾਇਆ ਵਿਰੋਧ ਕਿਹਾ ਬੱਚਿਆਂ ਦਾ ਪੜ੍ਹਾਈ ਹੋ ਰਹੀ ਹੈ ਪ੍ਰਭਾਵਿਤ,ਲੁਧਿਆਣਾ ਏਡੀਸੀ ਨੂੰ ਦਿੱਤਾ ਮੰਗ ਪੱਤਰ,

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ 29 ਅਕਤੂਬਰ ਤੋਂ ਸਾਰਸ ਮੇਲਾ ਹੁਣ ਯੂਨੀਵਰਸਿਟੀ ਦੇ ਵਿੱਚ ਨਹੀਂ ਹੋਵੇਗਾ, ਇਹ ਮੇਲਾ ਪੰਜਾਬ ਅਗਰਕਾਤ ਯੂਨੀਵਰਸਿਟੀ ਦੇ ਫੁਟਬਾਲ ਗਰਾਊਂਡ ਚ ਕਰਵਾਇਆ ਜਾ ਰਿਹਾ ਹੈ,ਇਸ ਸਬੰਧੀ ਲਗਾਤਾਰ ਅਧਿਆਪਕਾਂ ਅਤੇ ਨਾਲ ਹੀ ਵਿਦਿਆਰਥੀ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਅੱਜ ਵੀ ਲੁਧਿਆਣਾ ਡੀਸੀ ਦਫਤਰ ਅਧਿਆਪਕ ਯੂਨੀਅਨ ਅਤੇ ਸਟੂਡੈਂਟ ਯੂਨੀਅਨ ਦੇ ਆਗੂ ਪਹੁੰਚੇ ਜਿਨਾਂ ਨੇ ਇਸ ਦਾ ਵਿਰੋਧ ਕੀਤਾ

ਇਸ ਸੰਬੰਧ ਵਿੱਚ ਗੱਲਬਾਤ ਕਰਦੇ ਆਂ ਸਟੂਡੈਂਟ ਅਤੇ ਯੂਨੀਅਨ ਇਮਪਲਾਈ ਜਥੇਬੰਦੀਆਂ ਕਰਦਿਆਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਇਸ ਨਾਲ ਖਤਰੇ ਦੇ ਵਿੱਚ ਆ ਜਾਂਦੀ ਹੈ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਹੀਂ ਹੋਣੀਆਂ ਚਾਹੀਦੀਆਂ, ਮੇਲੇ ਦੇ ਵਿੱਚ ਕਈ ਬਾਹਰੋਂ ਵੀ ਕਈ ਲੋਕ ਆ ਜਾਂਦੇ ਨੇ ਜੋ ਕਿ ਯੂਨੀਵਰਸਿਟੀ ਦੇ ਵਿੱਚ ਮੇਲੇ ਦੌਰਾਨ ਹੁੱਲੜਬਾਜ਼ੀ ਕਰਦੇ ਨੇ ਤੇ ਉਹਨਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜੋ ਇਸ ਨਾਲ ਯੂਨੀਵਰਸਿਟੀ ਦਾ ਮੈਦਾਨ ਖਰਾਬ ਹੋ ਜਾਂਦਾ ਹੈ,ਜਿਸ ਕਰਕੇ ਉਹਨਾਂ ਨੂੰ ਪ੍ਰੈਕਟਿਸ ਕਰਨ ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਕਰਕੇ ਸਾਰਸ ਮੇਲਾ ਯੂਨੀਵਰਸਿਟੀ ਦੇ ਵਿੱਚ ਨਾ ਕਰਵਾਇਆ ਜਾਵੇ। ਇਸ ਲਈ ਅਸੀਂ ਲੁਧਿਆਣਾ ਦੇ ਏਡੀਸੀ ਨੂੰ ਮੰਗ ਪੱਤਰ ਦਿੰਦਿਆਂ ਮੇਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਨਾ ਹੋਵੇ

Scroll to Top