ਰੋਪੜ ਦੇ ਰਹਿਣ ਜਿਵੇਂ ਵਾਲੇ ਮਨਜੀਤ ਸਿੰਘ ਦੀ ਚਮਕੀ ਕਿਸਮਤ, 200 ਦੀ ਪਾਈ ਸੀ ਲੋਟਰੀ ਡੇਢ ਕਰੋੜ ਦਾ ਨਿਕਲਿਆ ਇਨਾਮ, ਲੁਧਿਆਣਾ ਚ ਪਹੁੰਚ ਕੇ ਢੋਲ ਦੇ ਡਗੇ ਤੇ ਮਨਾਈ ਖੁਸ਼ੀ,ਜਿੱਤੇ ਹੋਏ ਇਨਾਮ ਦੀ ਰਾਸ਼ੀ ਬੱਚਿਆਂ ਦੇ ਪੜ੍ਹਾਈ ਦੇ ਲਈ ਜਾਵੇਗੀ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 18, 2026 🌐 GPS: Ludhiana

ਰੋਪੜ ਦੇ ਰਹਿਣ ਜਿਵੇਂ ਵਾਲੇ ਮਨਜੀਤ ਸਿੰਘ ਦੀ ਚਮਕੀ ਕਿਸਮਤ, 200 ਦੀ ਪਾਈ ਸੀ ਲੋਟਰੀ ਡੇਢ ਕਰੋੜ ਦਾ ਨਿਕਲਿਆ ਇਨਾਮ,

ਪੰਜਾਬ ਸਟੇਟ ਲਾਟਰੀ ਬੰਪਰ ਮਹੀਨੇ ਵਾਰ ਰੋਪੜ ਦੇ ਵਿੱਚ ਨਿਕਲਿਆ ਹੈ ਜਿਸ ਦਾ ਇਨਾਮ ਡੇਢ ਕਰੋੜ ਸੀ ਅਤੇ ਹਫਤੇ ਵਾਰ ਡੀਅਰ ਲਾਟਰੀ ਵੀ ਅਨੰਦਪੁਰ ਸਾਹਿਬ ਦੇ ਹੀ ਇੱਕ ਪਰਿਵਾਰ ਨੂੰ ਨਿਕਲਿਆ ਹੈ ਜਿਸ ਦਾ ਇਨਾਮ 1 ਕਰੋੜ ਹੈ। ਬੀਤੇ ਦਿਨ ਹੀ ਇਹ ਲਾਟਰੀੀਆਂ ਪਾਈਆਂ ਗਈਆਂ ਸਨ ਅਤੇ ਇਸੇ ਡਰਾਅ ਪੰਜਾਬ ਦੇ ਵਿੱਚ ਨਿਕਲੇ ਨੇ। ਅੱਜ ਦੋਵੇਂ ਹੀ ਪਰਿਵਾਰਾਂ ਦੇ ਮੈਂਬਰ ਲੁਧਿਆਣਾ ਵਿਖੇ ਭਨੋਟ ਇੰਟਰਪ੍ਰਾਈਜਸ ਪਹੁੰਚੇ ਜਿੱਥੇ ਦੋਵਾਂ ਹੀ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੀਕਲੀ ਬੰਪਰ ਜਿੱਤਣ ਵਾਲੇ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਪਿਤਾ ਤੇ ਕੱਪੜੇ ਦੀ ਦੁਕਾਨ ਦੇ ਵਿੱਚ ਕੰਮ ਕਰਦੇ ਨੇ ਜਦੋਂ ਕਿ ਬੇਟਾ ਕਰਿਆਨੇ ਦੀ ਦੁਕਾਨ ਹੀ ਪਿੰਡ ਦੇ ਵਿੱਚ ਚਲਾਉਂਦਾ। ਪਿਛਲੇ 14-15 ਸਾਲ ਤੋਂ ਲਗਾਤਾਰ ਲਾਟਰੀ ਪਾ ਰਹੇ ਸਨ ਕਦੇ 3500 ਦਾ ਇਨਾਮ ਕਦੇ 1200 ਦਾ ਇਨਾਮ ਨਿਕਲ ਰਿਹਾ ਸੀ ਪਰ ਇਸ ਵਾਰ ਬੰਪਰ ਪ੍ਰਾਈਜ ਨਿਕਲਿਆ ਅਤੇ ਇਕ ਕਰੋੜ ਰੁਪਏ ਦਾ ਇਨਾਮ ਉਹਨਾਂ ਨੂੰ ਮਿਲਿਆ। ਜਿਸ ਨਾਲ ਪਰਿਵਾਰ ਕਾਫੀ ਖੁਸ਼ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਵੱਖ-ਵੱਖ ਕੰਮਾਂ ਦੇ ਲਈ ਇਸ ਪੈਸੇ ਦਾ ਇਸਤੇਮਾਲ ਕਰਾਂਗੇ। ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਗੁਰੂ ਦਾ ਸ਼ੁਕਰਾਨਾ ਕਰਾਂਗੇ। ਪਰਿਵਾਰ ਨੇ ਖੁਸ਼ੀ ਜਤਾਈ ਉੱਥੇ ਹੀ ਦੂਜੇ ਪਾਸੇ ਰੋਪੜ ਦੇ ਵਿੱਚ ਵੀ ਪੰਜਾਬ ਸਟੇਟ ਮਹੀਨੇ ਵਾਰ ਲਾਟਰੀ ਬੰਪਰ ਜਿੱਤਣ ਵਾਲੇ ਨੇ ਵੀ ਖੁਸ਼ੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਆਪਣਾ ਬਿਜ਼ਨਸ ਕਰਨਗੇ। ਇਸ ਸਬੰਧੀ ਪਰ ਨੋਟ ਇੰਟਰਪ੍ਰਾਈਜ਼ ਦੇ ਮੁਖੀ ਨੇ ਵੀ ਦੋਵਾਂ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਤੱਕ ਸਾਡੀ ਵੱਖ-ਵੱਖ ਫਰੈਂਚਾਈਜ਼ ਤੋਂ 185 ਦੇ ਕਰੀਬ ਅਸੀਂ ਕਰੋੜਪਤੀ ਬਣਾ ਚੁੱਕੇ ਹਨ। ਲੋਕਾਂ ਦੀ ਕਿਸਮਤ ਖੁੱਲ ਰਹੀ ਹੈ। ਅੱਜ ਦੋ ਪਰਿਵਾਰ ਪਹੁੰਚੇ ਹਨ ਜਿਨਾਂ ਦੋਵਾਂ ਨੂੰ ਅਸੀਂ ਕਰੋੜਪਤੀ ਬਣਾਇਆ ਹੈ ਇੱਕ ਦੀਇਕ ਕਰੋੜ ਅਤੇ ਦੂਜੇ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ।

Scroll to Top