ਬਾਬਾ ਫ਼ਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਬੁਲਾਈ ਗਈ ਮੀਟ ਿੰ ਗ।
ਬਾਬਾ ਫ਼ਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਬੁਲਾਈ ਗਈ ਮੀਟ ਿੰ ਗ।
ਬਾਬਾ ਫ਼ਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਬੁਲਾਈ ਗਈ ਮੀਟ ਿੰ ਗ।
ਬਾਬਾ ਫਰੀਦ ਜੀ ਦੀ ਚਰਨ ਛੋਹ ਪਰਾਪਤ ਪਟਿਿੱ ਤਰ ਨਗਰੀ ਫਰੀਦਕੋ ਟਿਖੇ ਬਾਬਾ ਸ਼ੇਖ ਫ਼ਰੀਦ
ਜੀ ਨ ਿੰ ਸਮਰਟਪਤ ਹਰ ਿਾਰ ਦੀ ਤਰਹਾਂ ਇਸ ਿਾਰ ਿੀ 19 ਸਤਿੰ ਬਰ ਤੋਂ 23 ਸਤਿੰ ਬਰ ਤਿੱ ਕ ਮਨਾਏ ਜਾ ਰਹੇ 57ਿੇਂ
ਬਾਬਾ ਫਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਕਮੇ ੀਆਂ ਦਾ ਗਠਨ ਕੀਤਾ ਟਗਆ।
ਇਸ ਸਿੰ ਬਧੀ ਬਾਬਾ ਫ਼ਰੀਦ ਧਾਰਟਮਕ ਅਤੇ ਟਿਿੱ ਟਦਅਕ ਸਿੰ ਸਥਾਿਾਂ ਦੇ ਪਰਧਾਨ ਸ. ਟਸਮਰਜੀਤ ਟਸਿੰ ਘ ਸੇਖੋ ਜੀ
ਿਿੱ ਲੋਂ ਪਰੈਸ ਕਾਨਫਰਿੰ ਸ ਦਾ ਆਯੋਜਨ ਕੀਤਾ ਟਗਆ। ਟਜਸ ਟਿਿੱ ਚ ਉਹਨਾਂ ਨੇ ਇਹਨਾਂ ਕਮੇ ੀਆਂ ਬਾਰੇ ਚਾਨਣਾ
ਪਾਉਂਦੇ ਹੋਏ ਦਿੱ ਟਸਆਂ ਟਕ ਇਸ ਟਿਿੱ ਚ ਬੈਰੀ ਗੇ ਦੀ ਸੇਿਾ ਟਿਿੱ ਚ ਸ. ਆਤਮਾ ਟਸਿੰ ਘ (ਸਰਪਿੰ ਚ ਕਿੰ ਮੇਆਣਾ), ਸ.
ਗੁਰਲਾਭ ਟਸਿੰ ਘ, ਛੋ ੇ ਹਾਲ ਦੀ ਸੇਿਾ ਟਿਿੱ ਚ ਸ. ਜਗਦੀਸ਼ ਟਸਿੰ ਘ(ਨਿੰ ਬਰਦਾਰ) ਜੀ ਅਤੇ ਉਹਨਾਂ ਦੀ ੀਮ,
ਪਰਸ਼ਾਟਦਆ ਦੀ ਸੇਿਾ ਸਿੰ ਭਾਲ ਲਈ ਸ. ਗੁਰਚਰਨ ਟਸਿੰ ਘ, ਸ. ਗੁਰਜੀਤ ਟਸਿੰ ਘ ਚਮੇਲੀ, ਸਰਦਾਰਨੀ ਸਰਬਜੀਤ
ਕੌਰ, ਰਟਮਿੰਦਰ ਕੌਰ ਅਤੇਟਕਿੰਨ ਕੌਰ, ਦੇ ਗਦੀ ਸੇਿਾ ਲਈ ਟਕਲਹ ਾਂ
ਨੌ ਤੋਂਸ. ਸਾਬ ਟਸਿੰਘ, ਸ. ਪਰਮਜੀਤ ਟਸਿੰ ਘ,
ਸ. ਸੁਖਮਿੰਦਰ ਟਸਿੰ ਘ, ਜੋੜਾ ਘਰ ਦੀ ਸੇਿਾ ਲਈ ਸ. ਜਰਨੈ ਲ ਟਸਿੰ ਘ, ਸ. ਜਗਤਾਰ ਟਸਿੰ ਘ, ਸ. ਜਗਜੀਿਨ ਟਸਿੰ ਘ,
ਸ. ਪਰਭਜੋਤ ਟਸਿੰ ਘ ਲਿੰ ਗਰ ਹਾਲ ਦੀ ਸੇਿਾ ਲਈ ਸ. ਇਕਬਾਲ ਟਸਿੰ ਘ, ਸ. ਹਰਪਰੀਤ ਟਸਿੰ ਘ, ਸਰੀ ਟਿਨਾਇਕ ਜੀ,
ਸ. ਦਟਿਿੰ ਦਰ ਟਸਿੰ ਘ , ਸਰੀ ਅਸ਼ੋਕ ਸਿੱ ਚਰ ਅਤੇ ਸਰੀ ਅਸ਼ਿਨੀ ਬਾਂਸਲ ਜੀ ਅਤੇ ਰਸਦ ਖਰੀਦਣ ਲਈ ਸ.
ਕੁਲਜੀਤ ਟਸਿੰ ਘ ਮੋਂਗੀਆ, ਸ. ਨਟਰਿੰ ਦਰ ਪਾਲ ਟਸਿੰ ਘ ਬਰਾੜ, ਸ. ਇਕਬਾਲ ਟਸਿੰ ਘ, ਸ. ਹਰਪਰੀਤ ਟਸਿੰ ਘ, ਸਫਾਈ
ਦੀ ਸੇਿਾ ਲਈ, ਸ. ਰਾਜ ਟਸਿੰ ਘ ਅਤੇ ਉਹਨਾਂ ਦੀ ੀਮ, ਸ. ਜਸ਼ਨ ਟਸਿੰ ਘ, ਸ. ਨਿ ਟਸਿੰ ਘ ਤੇ ਸ. ਗੁਰਟਪਆਰ
ਟਸਿੰ ਘ , ਸ. ਅਟਮਿੰ ਤਪਾਲ ਟਸਿੰ ਘ, ਸ. ਮਿੱਖਣ ਟਸਿੰ ਘ, ਲਿੰ ਗਰ ਿਰਤਾਉਣ ਲਈ ਲਾਅ ਕਾਲਜ ਦੇ ਪਰੋ. ਮੋਹਨ ਟਸਿੰ ਘ
ਸਿੱ ਗ ਜੀ, ਪਰੋ. ਪਰਟਮਿੰ ਦਰ ਟਸਿੰ ਘ ਬੁਿੱ ਰ ਤੇ ਇਸੇਤਰਹਾਂ ਜਲ ਸੇਿਾ ਲਈ ਡਾ. ਗੁਰਇਿੰ ਦਰ ਮੋਹਨ ਟਸਿੰ ਘ ਜੀ,
ਕੈਪ ਨ ਧਰਮ ਟਸਿੰ ਘ ਜੀ, ਫਾਇਨੈਂ ਸ ਕਮੇ ੀ ਦੀ ਸੇਿਾ ਲਈ ਸ. ਗੁਰਜਾਪ ਟਸਿੰ ਘ ਸੇਖੋਂ, ਸ. ਸੁਟਰਿੰ ਦਰ ਟਸਿੰ ਘ
ਰੋਮਾਣਾ ਜੀ ਅਤੇ ਡਾ. ਗੁਰਇਿੰ ਦਰ ਮੋਹਨ ਟਸਿੰ ਘ ਜੀ ਅਤੇ ਸ਼ਕਾਇਤ ਕਮੇ ੀ ਟਿਿੱ ਚ ਿੀ ਇਹਨਾਂ ਦੇ ਨਾਲ – ਨਾਲ
ਸ. ਦੀਪਇਿੰ ਦਰ ਟਸਿੰ ਘ ਸੇਖੋਂ ਜੀ ਅਤੇ ਸ. ਨਟਰਿੰ ਦਰ ਪਾਲ ਟਸਿੰ ਘ ਬਰਾੜ ਜੀ ਿੀ ਇਹਨਾਂ ਨ ਿੰ ਆਪਣਾ ਪ ਰਾ
ਸਟਹਯੋਗ ਦੇਣਗੇ। ਸੇਖੋਂ ਸਾਟਹਬ ਨੇ ਅਿੱ ਗੇ ਜਾਣਕਾਰੀ ਟਦਿੰ ਦੇ ਹੋਏ ਦਿੱ ਟਸਆ ਟਕ ਟਪਛਲੇ ਸਾਲ ਪਿੰ ਜਾਬ ਟਿਿੱਚ ਆਏ
ਭਾਰੀ ਹੜਹ ਦੇ ਹਾਲਾਤਾਂ ਕਾਰਨ ਬਾਬਾ ਫਰੀਦ ਆਗਮਨ ਪੁਰਬ ਟਜਆਦਾ ਿਿੱ ਡੇ ਪਿੱਧਰ ਤੇ ਨਹੀ ਮਨਾਇਆ
ਟਗਆ ਸੀ। ਪਰ ਸੁਸਾਇ ੀ ਿਿੱ ਲੋਂ 51 ਲਿੱ ਖ ਦੀ ਰਾਸ਼ੀ ਚੀਫ ਮਟਨਸ ਰ ਰਲੀਫ ਫਿੰਡ ਨ ਿੰਟਦਿੱ ਤੀ ਗਈ ਸੀ ਅਤੇ 2
ਲਿੱ ਖ ਦੀ ਰਾਸ਼ੀ ਰੈੈੱਡ ਕਰਾਸ ਸੁਸਾਇ ੀ ਨ ਿੰ ਮੁਨਿੱ ਖਤਾ ਦੀ ਸੇਿਾ ਲਈ ਟਦਿੱ ਤੀ ਗਈ ਸੀ। ਸੇਖੋਂ ਸਾਟਹਬ ਨੇ ਇਹ
ਿੀ ਦਿੱ ਟਸਆ ਟਕ ਹਰ ਸਾਲ ਦੀ ਤਰਹਾਂ ਇਸ ਸਾਲ ਿੀ ਮੇਲਾ ਧ ਮ-ਧਾਮ ਨਾਲ ਮਨਾਇਆ ਜਾਿੇਗਾ। ਉਹਨਾਂ ਨੇ
ਸਿੰ ਗਤਾਂ ਅਿੱ ਗੇ ਅਪੀਲ ਕੀਤੀ ਟਕ ਮੇਲੇ ਦੌਰਾਨ ਸਫ਼ਾਈ ਦਾ ਖ਼ਾਸ ਤੋਰ ਤੇ ਟਧਆਨ ਰਿੱ ਖਣ ਤੇ ਪਲਾਸਟ ਕ ਦਾ ਪਰਯੋਗ ਨਾ ਕਰਨ ਤੇ ਨਾ ਹੀ ਟਲਫ਼ਾਫ਼ੇ ਅਤੇ ਹੋਰ ਗਿੰਦਗੀ ਸੜਕਾ ਤੇ ਸੁਿੱ ਣ। ਉਹਨਾਂ ਨੇ ਟਕਹਾ ਟਕ ਨਗਰ
ਕੀਰਤਨ ਦੌਰਾਨ ਸ਼ਰਧਾਲ ਆਂ ਨ ਿੰ ਰੈਟਫਕ ਦਾ ਿੀ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਉਹਨਾਂ ਨੇ ਸਰਕਾਰ
ਨ ਿੰ ਿੀ ਪੁਖਤਾ ਪਰਬਿੰ ਧ ਕਰਨ ਲਈ ਗੁਜ਼ਾਟਰਸ਼ ਕੀਤੀ ਤੇ ਟਕਹਾ ਟਕ ਐਬ ਲੈਂਸ ਲਈ ਿੀ ਖ਼ਾਸ ਰ ਬਣਾਏ ਜਾਣ
ਤਾ ਜੋ ਟਕਸੇ ਨ ਿੰ ਿੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਿੇ। ਉਹਨਾਂ ਨੇ ਸਿੰ ਗਤਾਂ ਅਿੱ ਗੇ ਬੇਨਤੀ ਕੀਤੀ ਟਕ ਮੇਲੇ
ਨ ਿੰ ਸਫ਼ਲਤਾ ਪ ਰਿਕ ਨੇ ਪਰੇ ਚਾੜਣ ਲਈ ਉਹ ਆਪਣਾ ਪ ਰਾ ਸਟਹਯੋਗ ਦੇਣ ਤੇ ਨਾਲ ਹੀ ਪਰਸ਼ਾਸਨ ਿਿੱ ਲੋਂ
ਸਿੰ ਗਤਾਂ ਦੀ ਸੁਰਿੱ ਟਖਆ ਲਈ ਪ ਰਨ ਸਟਹਯੋਗ ਦੀ ਅਪੀਲ ਕੀਤੀ। ਇਸ ਮੌਕੇਐੈੱਮ. ਐੈੱਲ.ਏ. ਸ. ਗੁਰਟਦਿੱ ਤ
ਟਸਿੰ ਘ ਸੇਖੋ ਤੇ ਉਹਨਾਂ ਦੇ ਨਾਲ ਬਲਟਜਿੰਦਰ ਟਸਿੰ ਘ ਅਹ ਜਾ, ਪਰਧਾਨ ਨਗਰ ਕਾਊਂਸਲ ਨੇ ਿੀ ਉਚੇਚੇ ਤੌਰ ਤੇ
ਟਸ਼ਰਕਤ ਕੀਤੀ ਅਤੇ ਟਕਹਾ ਟਕ ਮੇਲਾ ਦੀ ਸਫ਼ਲਤਾ ਲਈ ਪਰਸ਼ਾਸ਼ਨ ਿਿੱ ਲੋਂ ਪ ਰਾ ਸਟਹਯੋਗ ਟਦਿੱ ਤਾ ਜਾਿੇਗਾ।
ਇਸ ਮੌਕੇ ਤੇ ਬਾਬਾ ਫ਼ਰੀਦ ਧਾਰਟਮਕ ਅਤੇ ਟਿਿੱ ਟਦਅਕ ਸਿੰ ਸਥਾਿਾਂ ਦੇ ਅਹੁਦੇਦਾਰ ਸ. ਚਰਨਜੀਤ ਟਸਿੰ ਘ ਸੇਖੋਂ,
ਸ. ਸੁਟਰਿੰ ਦਰ ਟਸਿੰ ਘ ਰੋਮਾਣਾ, ਡਾ. ਗੁਰਇਿੰ ਦਰ ਮੋਹਨ ਟਸਿੰ ਘ ਜੀ, ਸ. ਦੀਪਇਿੰ ਦਰ ਟਸਿੰ ਘ ਸੇਖੋਂ, ਸ. ਕੁਲਜੀਤ ਟਸਿੰ ਘ
ਮੌਗੀਆਂ, ਸ. ਗੁਰਜਾਪ ਟਸਿੰ ਘ ਸੇਖੋਂਅਤੇ ਸ. ਨਟਰਿੰ ਦਰ ਪਾਲ ਟਸਿੰ ਘ ਬਰਾੜ ਿੀ ਹਾਜ਼ਰ ਸਨ।