ਬਠਿੰਡਾ ਵਿੱਚ ਚੋਰਾਂ ਦਾ ਕਹਿਰ ਚੌਂਕੀਦਾਰ ਹੋਣ ਦੇ ਬਾਵਜੂਦ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ
ਬਠਿੰਡਾ, 07 ਸਤੰਬਰ (ਮਨੋਜ ਚਰਖੀਵਾਲ)
ਬਠਿੰਡਾ ਵਿੱਚ ਚੋਰਾਂ ਦਾ ਕਹਿਰ
ਚੌਂਕੀਦਾਰ ਹੋਣ ਦੇ ਬਾਵਜੂਦ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ
ਬਠਿੰਡਾ ਦੀ ਸੁਭਾਸ਼ ਮਾਰਕਿਟ ਵਿੱਚ ਮੋਬਾਈਲ ਦੀਆਂ ਦੁਕਾਨਾਂ ਤੇ ਲੱਗੇ ਏ.ਸੀ ਦੇ ਆਊਟਡੋਰਾਂ ਦੀਆਂ ਕੋਪਰ ਵਾਲੀਆਂ ਪਾਈਪਾਂ ਚੋਰਾਂ ਵੱਲੋਂ ਚੋਰੀ ਕੀਤੀਆਂ ਗਈਆਂ
ਚੋਰਾਂ ਵੱਲੋਂ ਏਸੀ ਦੀਆਂ ਕੋਪਰ ਵਾਲੀਆਂ ਪਾਈਪਾਂ ਚੋਰੀ ਕਰਨ ਕਾਰਨ ਦੁਕਾਨ ਮਾਲਕਾਂ ਦਾ ਕਾਫੀ ਨੁਕਸਾਨ ਹੋਇਆ ਹੈ
ਇਸ ਚੋਰੀ ਕਾਰਨ ਮਾਰਕਿਟ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ
ਤਕਰੀਬਨ ਛੇ ਦੁਕਾਨਾਂ ਤੇ ਲੱਗੇ ਏਸੀ ਦੇ ਆਊਟਡੋਰਾਂ ਦੀਆਂ ਪਾਈਪਾਂ ਚੋਰਾਂ ਵੱਲੋਂ ਚੋਰੀ ਕੀਤੀਆਂ ਗਈਆਂ
ਬਠਿੰਡਾ ਪੁਲਿਸ ਨੇ ਦਾਅਵਾ ਕੀਤਾ ਕਿ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ
ਇਸ ਚੋਰੀ ਨੂੰ ਲੈਕੇ ਮਾਰਕਿਟ ਦੇ ਚੌਂਕੀਦਾਰ ਨਾਲ ਵੀ ਕੀਤੀ ਗਈ ਗੱਲਬਾਤ
ਚੌਂਕੀਦਾਰ ਨੇ ਕਿਹਾ ਕਿ ਮੈਂ ਸਾਰੀ ਰਾਤ ਮਾਰਕਿਟ ਵਿੱਚ ਡਿਊਟੀ ਕਰ ਰਿਹਾ ਸੀ ਮੈਨੂੰ ਨਹੀਂ ਸੁਣੀ ਕੋਈ ਵੀ ਆਵਾਜ਼ ਨਹੀਂ ਸੁਣੀ
ਬਠਿੰਡਾ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਆਪਣੇ ਦੁਕਾਨਾਂ ਦੇ ਬਾਹਰ ਲਗਵਾਉਣੇ ਚਾਹੀਦੇ ਹਨ ਸੀਸੀ ਟੀਵੀ ਕੈਮਰੇ ਤਾਂ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਲਦ ਹੋ ਸਕਣ ਟਰੇਸ