ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਲੱਗਿਆ ਦੋ ਦਿਨ ਕਿਸਾਨੀ ਮੇਲਾ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨ ਫਸਲਾਂ ਦੀ ਲੈ ਰਹੇ ਜਾਣਕਾਰੀ
ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਲੱਗਿਆ ਦੋ ਦਿਨ ਕਿਸਾਨੀ ਮੇਲਾ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨ ਫਸਲਾਂ ਦੀ ਲੈ ਰਹੇ ਜਾਣਕਾਰੀ
ਲੁਧਿਆਣਾ ਵਿੱਚ 2 ਦਿਨਾਂ ਦਾ ਲੱਗਿਆ ਕਿਸਾਨੀ ਮੇਲਾ,ਮੇਲੇ ਚ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨ ਆਪਣੇ ਸੰਦਾਂ ਸਣੇ ਫਸਲਾਂ ਦੀ ਲੈ ਰਹੇ ਜਾਣਕਾਰੀ, ਇਸ ਵਾਰ PBW 887 ਦੇ ਨਾਲ ਹੋਰ ਕਈ ਨਵੀਆਂ ਕਿਸਮਾਂ ਮੌਜੂਦ,
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਪਣੀਆਂ ਖੋਜਾਂ ਕਰਕੇ ਦੇਸ਼ ਭਰ ਜਾਣੀ ਜਾਂਦੇ ਹੈ,ਲੁਧਿਆਣਾ ਦੇ ਵਿੱਚ ਅੱਜ ਦੋ ਦਿਨ ਹੀ ਕਿਸਾਨੀ ਮੇਲਾ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਰਹੇ ਮੌਜੂਦ ਜਿੱਥੇ ਕਿਸਾਨਾਂ ਨਾਲ ਕੀਤੀ ਗੱਲਬਾਤ ਅਤੇ ਕਈ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ,ਮੇਲੇ ਦੇ ਵਿੱਚ ਕਿਸਾਨੀ ਨਾਲ ਸਬੰਧੀ ਹਰ ਵੱਖਰੇ ਤਰੀਕੇ ਦੇ ਮੇਲੇ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਕਿਸਮਾਂ ਸਬੰਧੀ ਕਿਸਾਨ ਲੈ ਰਹੇ ਨੇ ਜਾਣਕਾਰੀ, ਚਾਹੇ ਮੱਕੀ ਦੀ ਹੋਵੇ ਚਾਹੇ ਝੋਨੇ ਦੀ ਹੋਵੇ ਮੇਲੇ ਵਿੱਚ ਕਿਸਾਨੀ ਸੰਬੰਧੀ ਹਰ ਕਿਸਮ ਦੀ ਲੈ ਰਹੇ ਨੇ ਜਾਣਕਾਰੀ, ਵੱਡੀ ਗਿਣਤੀ ਵਿੱਚ ਇੱਥੇ ਕਿਸਾਨ ਪਹੁੰਚ ਕੇ ਆਪਣੇ ਸੰਦਾਂ ਸਣੇ ਫਸਲਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਪਹੁੰਚਦੇ ਨੇ
ਮੇਲੇ ਚ ਪਹੁੰਚੇ ਕਿਸਾਨ ਗੱਲਬਾਤ ਕਰਦੇ ਆਂ ਕਿਹਾ ਕਿ ਵੱਖ ਵੱਖ ਤਰ੍ਹਾਂ ਦੇ ਕਣਕ ਦੀ ਵਰਾਇਟੀਆਂ ਦੀ ਜਾਣਕਾਰੀ ਲੈ ਰਹੇ ਹਾਂ, ਉੱਥੇ ਹੀ ਪੀਏਯੂ ਦੇ ਮਾਹਿਰ ਨੇ PBW 887 ਦੀ ਜਾਣਕਾਰੀ ਦੱਸਿਆ ਕਿ ਇਸ ਦਾ 24 ਕੁਇੰਟਲ ਲਗਭਗ ਝਾੜ ਨਿਕਲਦਾ ਹੈ, ਜੋ ਕਿਸਾਨਾਂ ਲਈ ਕਾਫੀ ਫਾਇਦੇਮੰਦ ਹੈ, ਇਸ ਫਸਲ ਦਾ ਬੀਜਣ ਦਾ ਸਮਾਂ 25 ਅਕਤੂਬਰ ਤੋਂ ਲੈ ਕੇ ਪੰਜ ਨਵੰਬਰ ਦਾ ਰੱਖਿਆ ਜਾਂਦਾ ਹੈ,