ਸਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਦਾ ਜਨਮ ਦਿਨ ਸਮਗਾਮ ਬਲੂਆਣਾ ਵਿਖੇ ਯਾਦਗਾਰ ਬਣੇਗਾ :- ਗਹਿਰੀ

📍 स्थान / Location: Bathinda 🗂️ विषय / Category: पंजाब / Punjab 📹 Full Video / पूरा वीडियो 📅 August 29, 2026

ਸਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਦਾ ਜਨਮ ਦਿਨ ਸਮਗਾਮ ਬਲੂਆਣਾ ਵਿਖੇ ਯਾਦਗਾਰ ਬਣੇਗਾ :- ਗਹਿਰੀ

ਬਠਿੰਡਾ, 29 ਅਗਸਤ ( ਮਨੋਜ ਚਰਖੀਵਾਲ )

ਬਠਿੰਡਾ ਵਿਖੇ ਕੇ ਕੇ ਸੀ ਵਿਭਾਗ ਕਾਂਗਰਸ ਤੇ ਦਲਿਤ ਮਹਾਂਪੰਚਾਇਤ ਪੰਜਾਬ ਦੇ ਆਗੂਆਂ ਦੀ ਹੋਈ ਮੀਟਿੰਗ

ਸ੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਦਾ ਜਨਮ ਦਿਨ ਸਮਗਾਮ ਬਠਿੰਡਾ ਦਿਹਾਤੀ ਦੇ ਪਿੰਡ ਬੱਲੂਆਣਾ ਵਿਖੇ 13 ਸਤੰਬਰ ਨੂੰ ਮਨਾਉਣ ਦੀ ਤਿਆਰੀਆ ਲਈ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਜਰਨਲ ਸਕੱਤਰ ਕਾਂਗਰਸ ਚੇਅਰਮੈਨ ਕਾਮਗਰ ਕਰਮਚਾਰੀ ਕਾਂਗਰਸ ਕੇ ਕੇ ਸੀ ਵਿਭਾਗ ਕਾਂਗਰਸ ਦੇ ਆਗੂਆ ਦੀ ਅਹਿਮ ਮੀਟਿੰਗ ਹੋਈ ਜਿਥੇ ਸਮਗਾਮ ਦੀ ਤਿਆਰੀਆਂ ਲਈ ਚਰਚਾ ਹੋਈ ਅਤੇ ਸੰਗਤਾਂ ਨਾਲ ਰਾਬਤਾ ਕਾਇਮ ਕਰਨ ਲਈ ਕਮੇਟੀਆਂ ਗਠਿਤ ਕੀਤੀਆਂ ਗਈਆਂ 4 ਸਤੰਬਰ ਨੂੰ ਬਲੂਆਣਾ ਵਿਖੇ ਪੋਸਟਰ ਰਿਲੀਜ਼ ਕੀਤਾ ਜਾਵੇਗਾ ਗਹਿਰੀ ਨੇ ਕਿਹਾ ਡੇਰਾ ਬਾਬਾ ਬਾਲਾ ਜੀ ਬੱਲੂਆਣਾ ਵਿਖੇ ਹੋਣ ਵਾਲਾ ਸਮਗਾਮ ਯਾਦਗਾਰੀ ਹੋਵੇਗਾ ਉਹਨਾ ਦੱਸਿਆ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਤਰਨਾ ਦਲ ਮੁਖੀ ਬਾਬਾ ਮੇਜਰ ਸਿੰਘ ਸੋਢੀ ਜਥੇਦਾਰ ਸੁਖਪਾਲ ਸਿੰਘ ਖਾਲਸਾ ਫੂਲ ਅਤੇ ਕਈ ਵਿਦਵਾਨ ਢਾਡੀ ਅਤੇ ਰਾਜਨੀਤਕ ਨੇਤਾ ਡਾ ਉਦਿਤ ਰਾਜ ਕੌਮੀ ਚੇਅਰਮੈਨ ਕੇ ਕੇ ਸੀ ਵਿਭਾਗ ਕਾਂਗਰਸ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਵਿੰਦਰ ਸਿੰਘ ਡੈਨੀ ਵਰਕਿੰਗ ਪ੍ਰੈਜ਼ੀਡੈਂਟ ਕਾਂਗਰਸ ਪੰਜਾਬ ਤੇ ਸਮਾਜ ਸੇਵੀ ਸ਼ਖਸੀਅਤਾ ਸਮੇਤ ਸੰਗਤ ਵਡੀ ਗਿਣਤੀ ਵਿੱਚ ਸਾਮਲ ਹੋਵੇਗੀ ਬੋਹੜਸਿਘ ਘਾਰੂ ਮੀਤ ਚੇਅਰਮੈਨ ਪੰਜਾਬ ਗੁਰਜੰਟ ਸਿੰਘ ਗਹਿਰੀ ਚੇਅਰਮੈਨ ਕੇ ਕੇ ਸੀ ਵਿਭਾਗ ਕਾਂਗਰਸ ਬਠਿੰਡਾ ਗੁਰਬਿੰਦਰ ਸਿੰਘ ਭੁੱਚੋ ਮੀਤ ਚੇਅਰਮੈਨ ਜਸਵੀਰ ਸਿੰਘ ਗੋਬਿੰਦਪੁਰਾ ਪ੍ਰਧਾਨ ਡੋਮਾ ਪਰੀਸੰਗ ਬਠਿੰਡਾ ਮੋਦਨ ਸਿੰਘ ਪੰਚ ਲਵਪ੍ਰੀਤ ਸਿੰਘ ਹੁਸਨਰ ਜਿਲਾ ਪ੍ਰਧਾਨ ਮੁਕਤਸਰ ਪਰਮਜੀਤ ਸਿੰਘ ਫਿਰੋਜ਼ਪੁਰ ਪ੍ਰਧਾਨ ਜਸਵਿੰਦਰ ਸਿੰਘ ਔਲਖ ਜਿਲਾ ਚੇਅਰਮੈਨ ਫਰੀਦਕੋਟ ਬੇਅੰਤ ਸਿੰਘ ਗੁਰਦਾਸ ਸਿੰਘ ਹਰਰਾਏਪੁਰ ਹਰਪਾਲ ਸਿੰਘ ਕੋਟ ਗੁਰੂ ਸਰਪੰਚ ਗੇਜਾ ਸਿੰਘ ਮੀਤ ਚੇਅਰਮੈਨ ਬਠਿਡਾ ਰਾਝੂ ਸਰਪੰਚ ਹਰਦਿਆਲ ਸਿੰਘ ਢਿੱਲੋ ਜੰਗੀਰਾਣਾ ਅਮਨਦੀਪ ਸਿੰਘ ਸਿਵੀਆ ਪਾਲ ਸਿੰਘ ਕਮਾਲੂ ਰਾਮ ਸਿੰਘ ਕਾਕਾ ਸਿੰਘ ਪੰਚ ਕੁਲਵਿੰਦਰ ਕੌਰ ਬਰਨਾਲਾ ਕਾਕੂ ਪ੍ਰਧਾਨ ਭੁੱਚੋ ਨਰਪਿੰਦਰ ਸਿੰਘ ਢਿੱਲੋਂ ਅਤੇ ਹੋਰ ਆਗੂ ਹਾਜ਼ਰ ਸਨ

Scroll to Top